ਗੁਰੂ ਗੋਬਿੰਦ ਸਿੰਘ ਦੀ ਲਗਭਗ 1830 ਦੀ ਤਸਵੀਰ


ਲਗਭਗ 1830 ਦੀ ਤਸਵੀਰ

ਜਨਮ ਗੋਬਿੰਦ ਰਾਇ

22 ਦਸੰਬਰ 1666

ਪਟਨਾ, ਭਾਰਤ

ਮੌਤ 7 ਅਕਤੂਬਰ 1708 (ਉਮਰ 41)

ਨੰਦੇੜ, ਭਾਰਤ

ਹੋਰ ਨਾਮ ਦਸਵੇਂ ਪਾਤਸ਼ਾਹ, ਕਲਗੀਧਰ, ਮਰਦ ਅਗੰਮੜਾ, ਬਾਜ਼ਾਂ ਵਾਲਾ

ਮਸ਼ਹੂਰ ਕਾਰਜ ਖ਼ਾਲਸੇ ਪੰਥ ਦੀ ਸਥਾਪਨਾ,ਹਿੰਦੂ ਧਰਮ ਦੀ ਰਾਖੀ ਲਈ ਪਿਤਾ ਜੀ ਦੀ ਸ਼ਹੀਦੀ, ਧਰਮ ਦੀ ਰਾਖੀ ਲਈ ਸਰਬੰਸ ਦਾ ਬਲੀਦਾਨ।

ਪੂਰਵ ਅਧਿਕਾਰੀ ਗੁਰੂ ਤੇਗ਼ ਬਹਾਦੁਰ

ਉੱਤਰਅਧਿਕਾਰੀ ਗੁਰੂ ਗ੍ਰੰਥ ਸਾਹਿਬ

ਜੀਵਨ ਸਾਥੀ ਮਾਤਾ ਸੁੰਦਰ ਕੌਰ,

ਮਾਤਾ ਜੀਤੋ

ਮਾਤਾ ਸਾਹਿਬ ਕੌਰ

ਬੱਚੇ ਸਾਹਿਬਜ਼ਾਦਾ ਅਜੀਤ ਸਿੰਘ ਜੀ,

ਸਾਹਿਬਜ਼ਾਦਾ ਜੁਝਾਰ ਸਿੰਘ ਜੀ,

ਸਾਹਿਬਜ਼ਾਦਾ ਜ਼ੋਰਾਵਰ ਸਿੰਘ,

ਸਾਹਿਬਜ਼ਾਦਾ ਫ਼ਤਿਹ ਸਿੰਘ ਜੀ

ਮਾਪੇ ਗੁਰੂ ਤੇਗ਼ ਬਹਾਦੁਰ,

ਮਾਤਾ ਗੁਜਰੀ

ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਸਨ। ਇਹ ਸਿਖਾਂ ਦੇ 9ਵੇਂ ਗੁਰੂ ਤੇਗ਼ ਬਹਾਦੁਰ ਜੀ ਦੇ ਸਪੁੱਤਰ ਸਨ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ 1666 ਈ: ਨੂੰ ਪਟਨਾ, ਬਿਹਾਰ ਵਿਖੇ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ।

Advertisements